0:04
ਆਦਾਬ ਜੀ ਆਦਾਬ ਜੀ ਸਤਿ ਸ੍ਰੀ ਅਕਾਲ ਅਸਲਾਮ
0:08
ਵਲੇਕਮ ਗੁਡ ਮੋਰਨਿੰਗ ਗੁਡ ਮੋਰਨਿੰਗ ਸਲਾਮਲਕ
0:12
ਸਲਾਮ ਡ ਸਤ ਸ੍ਰੀ ਅਕਾਲ ਬਹੁਤ ਖੁਸ਼ੀ ਹੋਈ
0:15
ਤੁਹਾਨੂੰ ਮੈਡਕ ਡਾਕਟਰ ਅਮਜਤ ਭੱਟੀ ਜੀ ਤੁਸੀਂ
0:19
ਮੋਸਟ ਵੈਲਕਮ ਸਾਡੇ ਘਰੇ ਆਏ ਹੋ ਹਾਂਜੀ ਬਹੁਤ
0:23
ਸ਼ੁਕਰੀਆ ਜੀ ਮੈਂ ਇਕ ਪੂਰੇ ਹਫਤੇ ਤੋਂ ਤੁਹਾਡੇ
0:25
ਕੋਲੋਂ ਤੁਹਾਡੇ ਸੋਹਣੇ ਸਵਾਦਲੇ ਖਾਣਿਆਂ ਦਾ ਔਰ
0:30
ਤੁਹਾਡੀ ਮਹਿਮਾਨ ਨਿਵਾਜ਼ੀ ਦਾ ਔਰ ਤੁਹਾਡਾ ਜਿਹੜਾ
0:33
ਤੁਸੀਂ ਮੈਨੂੰ ਬਾਹਰ ਲੈ ਕੇ ਜਾਂਦੇ ਹੋ ਖਾਸ ਤੌਰ
0:35
ਤੇ ਸੈਰ ਕਰਾਣ ਦਾ ਬਹੁਤ ਜ਼ਿਆਦਾ ਧੰਨਵਾਦ ਹਾਂ ਤੇ
0:39
ਮੈਂ ਪੁੱਛਣਾ ਚਾਹ ਰਿਹਾ ਸੀ ਦਰਸ਼ਨ ਬੁਲੰਦਵੀ
0:41
ਸਾਹਿਬ ਕਿ ਤੁਹਾਡਾ ਬਚਪਨ ਕਿੱਥੇ ਗੁਜਰਿਆ ਤੇ ਕੋਈ
0:45
ਬਚਪਨ ਦੀਆਂ ਆਪਣੀਆਂ ਯਾਦਾਂ ਕੋਈ ਆਪਣੇ ਪਰਿਵਾਰ
0:47
ਦੇ ਬਾਰੇ ਚ ਆਪਣੇ ਖਾਨਦਾਨ ਦੇ ਬਾਰੇ ਚ ਥੋੜਾ
0:50
ਜਿਹਾ ਕੋਈ ਸਾਨੂੰ ਚਾਨਣ ਪਾਓ ਤਾਂ ਕਿ ਸਾਡੇ
0:53
ਦਰਸ਼ਕਾਂ ਨੂੰ ਸਾਡੇ ਵੇਖਣ ਵਾਲਿਆਂ ਨੂੰ ਤੁਹਾਡੇ
0:55
ਹਵਾਲੇ ਨਾਲ ਪਤਾ ਲੱਗੇ ਕਿ ਤੁਸੀਂ ਕਿੱਡੀ ਵੱਡੀ
0:59
ਸ਼ਖਸੀਅਤ ਕਿੱਦਾਂ ਕਿੱਦਾਂ ਤੁਹਾਡੀ ਐਵੋਲੂਸ਼ਨ
1:01
ਹੋਈ ਲਿਟਰੇਰੀ ਐਵੋਲੂਸ਼ਨ ਵੀ ਔਰ ਲਾਈਫ ਕਿੱਦਾਂ
1:03
ਕਿੱਦਾਂ ਗੁਜ਼ਾਰੀ ਬਚਪਨ ਦੇ ਹਵਾਲੇ ਨਾਲ ਖਾਸ ਤੌਰ
1:06
ਤੇ ਔਰ ਆਪਣੇ ਮਾਂ ਪਿਓ ਦੇ ਬਾਰੇ ਚ ਜਰੂਰ
1:08
ਦੱਸੋ ਹਾਂਜੀ ਮੇਰ ਮੇਰਾ ਪਿੰਡ ਮਹਿਮੂਵਾਲ ਮਾਲਾ
1:13
ਸੀ ਜਿਹੜਾ ਕਿ ਛੋਟੇ ਸ਼ਹਿਰ ਉਥੇ ਸ਼ਾਹਕੋਟ ਦੇ
1:19
ਪੈਂਦਾ ਉਥੇ ਮੈਂ ਪ੍ਰਾਇਮਰੀ ਸਕੂਲ ਵੇਜ ਸੀਗਾ ਤਾਂ
1:30
ਉਹਦਾ ਇੱਕ ਕਾਰਨ ਇਹ ਵੀ ਸੀ ਕਿ ਮੇਰੇ ਪਿਤਾ ਜੀ
1:38
ਅੰਮ੍ਰਿਤਧਾਰੀ ਸਨ ਤੇ ਉਹ ਸ਼ਬਦ ਵੀ ਗਾਇਨ ਕਰ
1:43
ਲੈਂਦੇ ਸਨ ਉਹਨਾਂ ਨੂੰ ਮ ਮਿਜਿਕ ਦਾ ਵੀ ਗਿਆਨ ਸੀ
1:49
ਢੋਲਕੀ ਵਜਾ ਲੈਂਦੇ ਸਨ ਸਸਹਿਣੇ ਢੋਲਕੀ
1:54
ਹਰਮੋਨੀਆ ਤੇ ਜੋਉ ਸਮੇਂ ਦੇ ਸਾਰ ਸਨ ਉਹਨਾਂ ਤੇ
1:58
ਉਹਨਾਂ ਦੀ ਚੰਗੀ ਮ ਮਹਾਰਤ ਸੀ ਸੋ ਸਾਡੇ ਪਿੰਡ ਦੇ
2:02
ਵਿੱਚ ਇੱਕ ਟੀਮ ਸੀਗੀ ਚਾਰ ਪੰਜ ਬੰਦਿਆਂ ਦੀ ਜ
2:05
ਉਹਨਾਂ ਦੇ ਵਿੱਚ ਮੇਰੇ ਪਿਤਾ ਜੀ ਵੀ ਸ਼ਾਮਿਲ ਸਛਨ
2:08
ਤ ਉਹ ਅਕਸਰ ਕੋਈ ਕੋਈ ਸੰਗਰਾਂਦ ਜਦ ਮਹੀਨੇ ਬਾਅਦ
2:12
ਗੁਰਦੁਆਰੇ ਇਕੱਠੇ ਹੁੰਦੇ ਸਨ ਤਾਂ ਉਹ ਅਕਸਰ ਸ਼ਬਦ
2:15
ਗਾਨ ਕਰਿਆ ਕਰਦੇ ਸਨ। ਸੋ ਇਸ ਕਰਕੇ ਅਸੀਂ ਵੀ
2:18
ਗੁਰਦੁਆਰੇ ਵਚ ਬਹਿ ਕੇ ਉਹਨਾਂ ਦੇ ਮਗਰ ਮਗਰ ਉਸੇ
2:21
ਤਰ੍ਹਾਂ ਪੜ੍ਹਦੇ ਸਾਂ। ਕਿਤੇ ਕਿਤੇ ਉਹ ਸਾਨੂੰ
2:25
ਖਾਸ ਵੱਡੇ ਮੌਕੇ ਤੇ ਜਾਾਨੀ ਕਿ ਗੁਰੂ ਨਾਨਕ ਦੇ
2:28
ਜਨਮਦਿਨ ਤੇ ਜਾਂ ਗੁਰੂ ਗੋਬਿੰਦ ਸਿੰਘ ਦੇ ਜਨਮ
2:31
ਜਾਂ ਹੋਰ ਇਹੋ ਜਿਹਾ ਧਾਰਮਿਕ ਦਿਹਾੜਿਆਂ ਤੇ
2:34
ਸਾਨੂੰ ਕੁਝ ਨਾ ਕੁਝ ਸੁਣਾਉਣ ਬਾਰੇ ਕਿਹਾ ਕਰਦੇ
2:37
ਸਾਡੇ ਘਰ ਦੇ ਵਿੱਚ ਕਿੱਸੇ ਉਪਲਬਧ ਸਨ ਕਿੱਸੇ
2:41
ਧਾਰਮਿਕ ਕਿਸਮ ਦੇ ਨਾ ਗੁਰੂ ਗੋਬਿੰਦ ਸਿੰਘ ਬਾਰੇ
2:44
ਗੁਰੂ ਨਾਨਕ ਬਾਰੇ ਉਹਨਾਂ ਦੇ ਬੱਚਿਆਂ
2:47
ਸਾਹਿਬਜ਼ਾਦਿਆਂ ਬਾਰੇ ਸੋ ਸੋ ਗੀਤ ਮੈਂ ਕਾਫੀ
2:52
ਜੁਬਾਨੀ ਯਾਦ ਕਰ ਲਿਆ ਸਨ। ਸੋ ਸਕੂਲ ਦੇ ਵਿੱਚ ਜੋ
2:56
ਪ੍ਰਾਇਮਰੀ ਸਕੂਲ ਸੀ ਸਾਡਾ ਉਹਨਾਂ ਦਿਨਾਂ ਦੇ
2:58
ਵਿੱਚ ਇੱਕ ਟਰੈਂਡ ਸੀ ਕਿ ਹਰ ਸੈਟਰਡੇ ਸਾਡਾ
3:03
ਮਾਸਟਰ ਸਾਥੋਂ ਗੀਤ ਸੁਣਿਆ ਕਰਦਾ ਸੀਗਾ। ਸੋ ਇਸ
3:06
ਕਰਕੇ ਅਸੀਂ ਮੈਨੂੰ ਉਹ ਜਿਹੜੇ ਗੀਤ ਸੀਗੇ ਧਾਰਮਿਕ
3:09
ਗੀਤ ਸਾਹਿਬਜ਼ਾਦੇ ਜਜਾਰ ਸਿੰਘ ਅਜੀਤ ਸਿੰਘ ਜਾਂ
3:13
ਹੋਰ ਦੇਸ਼ਭਗਤੀ ਦੇ ਉਹ ਅਸੀਂ ਅਕਸਰ ਮੈਂ ਗਾਇਆ
3:17
ਕਰਦਾ ਸੀ ਉਸ ਸਮੇਂ ਦੀਆਂ ਤਰਜਾਂਦੀ ਨਾ ਤੇ ਸਮਝ
3:21
ਲਓ ਕਿ ਮੈਂ ਉਦੋਂ ਇਧਰ ਧੁਰ ਪਿਆ ਸੀ ਫਿਰ ਜਾ
3:27
ਸੱਤਵੀਂ ਅੱਠਵੀਂ ਨੌਵੀਂ ਚ ਗਿਆ
3:30
ਤਾਂ ਉਦੋਂ ਮੈਂ ਕੁਝ ਗੀਤ ਇਦਾਂ ਲੋਕ ਗੀਤ ਆਪੇ
3:34
ਲਿਖਣ ਲੱਗ ਪਿਆ ਸੀਗਾ ਤੇ ਕੁਝ ਧਾਰਮਿਕ ਗੀਤ ਵੀ
3:39
ਕੋਈ ਦੇਸ਼ਭਗਤੀ ਦੇਵੀ ਗੀਤ ਵੀ ਤੇ ਐਕਚੁਲੀ ਮੈਂ
3:42
ਕਿਸੇ ਵੀ ਇੱਕ ਪਾਸੇ ਇੱਕ ਵਾਦ ਉੱਪਰ ਜਾਂ ਕਿਸੇ
3:47
ਇੱਕ ਵਿਚਾਰ ਤੇ ਅਲਾਰ ਨਹੀਂ ਹੋਇਆ ਸੋ ਮੈਂ ਜੋ ਵੀ
3:51
ਮੈਨੂੰ ਫੀਲ ਹੁੰਦਾ ਸੀਗਾ ਮਹਿਸੂਸ ਹੁੰਦਾ ਸੀ
3:53
ਸਮਾਜ ਦੇ ਆਲੇ ਦੁਆਲੇ ਉਤੇ ਮੈਂ ਗੀਤ ਲਿਖ ਲੈਂਦਾ
3:57
ਸੀਗਾ ਤੇ ਉਹ ਗੀਤ ਮੇਰੇ ਉਹਨਾਂ ਦਿਨਾਂ ਦੇ ਵਿੱਚ
4:01
ਕੁਝ ਮੈਗਜ਼ੀਨਾਂ ਦੇ ਵਿੱਚ ਛੱਪ ਵੀ ਗਏ
4:03
ਮੈਗਜ਼ੀਨਾਂ ਦੇ ਨਾਮ ਸਾਡੇ ਪਾਸੇ ਸਮਰਾਟ ਹਾਣੀ
4:07
ਕੁਝ ਇਸ ਕਿਸਮ ਦੇ ਸੀਗੇ ਚਲੰਤ ਜ ਕਿਸਮ ਦੇ ਉਹ
4:11
ਮੈਗਜ਼ੀਨ ਸੀਗੇ ਤੇ ਉਹਦੇ ਨਾਲ ਮੈਨੂੰ ਕਾਫੀ
4:14
ਹੌਸਲਾ ਹੋਇਆ ਫਿਰ ਜਿਉਂ ਫਿਰ ਉਸ ਤੋਂ ਬਾਅਦ ਮੈਂ
4:19
ਜਦੋਂ ਨੌਵੀਂ ਦਸਵੀਂ ਦੇ ਵਿੱਚ ਸੀਗਾ ਤਾਂ ਮੇਰਾ
4:22
ਵਾਹ ਰਾਜਨੀਤਿਕ ਤੌਰ ਤੇ ਕਮਊਨਿਸਟ ਪਾਰਟੀ
4:26
ਮਾਰਕਸੀੀ ਕਮਿਊਨਿਸਟ ਪਾਰਟੀ ਦੇ ਲੀਡਰਾਂ ਦੇ ਨਾਲ
4:29
ਨਾਲ ਪਿਆ ਤੇ ਉਹਨਾਂ ਨੇ ਸਾਡੇ ਗੁਪਤ ਸਕੂਲ ਵੀ
4:33
ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਗੁਪਤ ਸਕੂਲ ਲਾਏ
4:36
ਤਾਂ ਮੈਨੂੰ ਇੱਕ ਵੱਖਰਾ ਅਨੁਭਵ ਹੋਇਆ ਇੱਕ ਵੱਖਰੇ
4:40
ਤਰ੍ਹਾਂ ਦੀ ਜਾਨੀ ਸਟੱਡੀ ਉਹਨਾਂ ਨੇ ਕਰਵਾਉਣੀ
4:43
ਸ਼ੁਰੂ ਕੀਤੀ ਜਿਹੜੀ ਕਿ ਸਕੂਲਾਂ ਦੇ ਵਿੱਚ
4:46
ਯੂਨੀਵਰਸਿਟੀਆਂ ਦੇ ਵਿੱਚ ਉਪਲਬਧ ਨਹੀਂ ਹੁੰਦੀ ਉਹ
4:49
ਪੜ੍ਹਾਈ ਨਹੀਂ ਜਾਂਦੀ ਯਾਨੀ ਕਿ ਜਿਹੜੀ ਸਾਡੀ
4:53
ਹਿਸਟਰੀ ਦੇ ਡਾਰਕ ਡਾਰਕ ਏਜ ਨਾਲ ਸੰਬੰਧਿਤ ਆ
4:56
ਵਹਿਮਾਂ ਭਰਮ ਵਾਲੀ ਜਿਹੜੀ ਦੁਨੀਆ ਜੈ ਭੂਤ ਵਹਿ
5:00
ਭਰਮ ਕੂੜ ਕਬਾੜ ਜੋ ਵੀ ਹੈਨਾ ਸਾਡੇ ਸਮਾਜ ਵਿੱਚ
5:04
ਅੰਧ ਵਿਸ਼ਵਾਸ ਉਹਦੇ ਬਾਰੇ ਉਹਨਾਂ ਨੇ ਸਾਨੂੰ
5:08
ਚੰਗਾ ਚਾਗਣਾ ਪਇਆ ਇਥੋਂ ਮੈਂ ਮਾਰਕਸਵਾਦ ਵੀ ਪੜਨਾ
5:11
ਸ਼ੁਰੂ ਕਰ ਦਿੱਤਾ ਤਾਂ ਫਿਰ ਮੈਨੂੰ ਮੈਂ ਇਕ ਕਿਸਮ
5:15
ਦਾ ਕੁਲ ਵਕਤੀ ਮੈਂਬਰ ਤਾਂ ਨਹੀਂ ਸੀਗਾ ਪਰ ਮੈਂ
5:19
ਇੱਕ ਪਾਰਟ ਟਾਈਮ ਵਰਕਰ ਦੇ ਤੌਰ ਤੇ ਲੋਕਾਂ ਦੇ
5:23
ਵਿੱਚ ਜਾ ਜਾ ਕੇ ਕੁਝ ਪ੍ਰਚਾਰ ਵੀ ਕੀਤਾ ਪਰ ਦੂਜੇ
5:27
ਪਾਸੇ ਮੈਂ ਆਪਣੇ ਪੜਹਾਈ ਦਾ ਵੀ ਖਿਆਲ ਰੱਖ ਦਾ ਸੀ
5:30
ਪਰ ਜਦੋਂ ਮੈਂ ਮੈਟਰਿਕ ਵਿੱਚ ਸੀਗਾ ਸ਼ਾਇਦ 1969
5:35
ਕ ਦੀ ਗੱਲ ਆ 18 69 ਦੀ ਉ ਤੋਂ ਲੈ
5:39
ਕੇ ਬੀਏਫ ਤੱਕ ਮੈਂ ਪੰਜ ਛੇ ਸਾਲ ਜਿਹੜਾ ਬਹੁਤ
5:44
ਸਰਗਰਮ ਰਿਹਾ ਇਹ ਕਿਸਮ ਦਾ ਉਹ ਮੇਰਾ ਲਿਟੇਰੀ
5:47
ਫੀਲਡ ਸੀਗਾ ਕਿ ਉਹ ਨਵਾਂ ਨਵਾਂ ਵਿੱਚ ਜੁੜਿਆ
5:50
ਸੀਗਾ ਜਦੋਂ ਕਾਲਜ ਗਿਆ ਤੇ ਮੈਂ ਕਵਤਾ ਵੱਲ ਵੀ
5:53
ਅਲਾਰ ਹੋ ਗਿਆ ਕਵਿਤਾ ਲਿਖਣ ਲੱਗ ਪਿਆ ਤੇ ਮੇਰੀ
5:57
ਪਹਿਲੀ ਕਵਿਤਾ ਸਮ ਸਰਦਨ ਮੈਗਜੀਨ ਵਿੱਚ ਛਪੀ ਸੀ
6:01
ਜਿਸ ਨੂੰ ਭਾਜੀ ਗੁਰਸ਼ਰਨ ਸਿੰਘ ਸਾਡੇ ਨਾਟਕਕਾਰ
6:05
ਕੱਢਦੇ ਸੀਗੇ ਉਹ ਨਾਲੋ ਨਾਲ ਮ ਰਾਜਸਾਨੀ ਯਾਦਗਾਰ
6:13
ਸੀਗੇ ਸੋ ਇਸ ਨਾਲ ਮੈਨੂੰ ਕਾਫੀ ਹੌਸਲਾ
6:17
ਮਿਲਿਆ ਇੱਕ ਕਿਸਮ ਦਾ ਉਤਸ਼ਾਹ ਮਿਲਿਆ ਤੇ ਅਸੀਂ
6:22
ਉਸ ਵਕਤ ਇੱਕ ਸੰਘਰਸ਼ ਡਰਾਮਾ ਵੀ ਤਿਆਰ ਕੀਤਾ ਤੇ
6:26
ਸੰਘਰਸ਼ ਡਰਾਮੇ ਦੇ ਵਿੱਚ ਮੈਂ
6:29
ਉਹਦੇ ਗੀਤ ਵੀ ਲਿਖੇ ਤੇ ਉਹ ਸੰਘਰਸ਼ ਡਰਾਮਾ ਅਸੀਂ
6:34
ਆਪਣੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਖੇਡਿਆ
6:37
ਵੀ ਜਾ ਜਾ ਕੇ ਤੇ ਪਰ ਇਹ ਸਾਰੇ ਡਰਾਮੇ ਜਿਹੜੇ
6:40
ਸੀਗੇ ਮਾਰਕਸ ਸੀ ਕਮਿਊਨਿਸਟ ਪਾਰਟੀ ਇੰਡੀਆ ਦੇ
6:47
ਇੱਕ ਲੋਕਾਂ ਚ ਜਾਣ ਵਾਸਤੇ ਸਾਨੂੰ ਇੱਕ ਸਪੋਰਟ