0:06
ਜਦੋਂ ਅਸੀਂ ਮੈਂ ਬਹੁਤ ਛੋਟਾ ਹੀ ਸੀ ਜਾਯਾਨੀ ਪੰਜ
0:10
ਚਾਰ ਪੰਜ ਸਾਲ ਦਾ ਛੇ ਸਤ ਸਾਲ ਦਾ
0:13
ਹੋਊਗਾ ਜਦੋਂ ਮੈਂ ਆਪਣੇ ਵਾਲਦ ਪਿਤਾ ਜੀ ਦੀ ਗੋਦ
0:17
ਵਿੱਚ ਕਈ ਵਾਰਾ ਖੇਡਦੇ ਹੁੰਦੇ ਸੀ ਜਾਂ ਉਹਨਾਂ ਦੇ
0:20
ਨਾਲ ਤੇ ਅਕਸਰ ਮੈਂ ਉਹਨਾਂ ਦੀ ਦਾੜੀ ਦੇ ਪਫੜ
0:23
ਲੈਂਦਾ ਸੀ ਨਾ ਦੇਖ ਲੈਂਦਾ ਸੀ ਉਹ ਜਖਮ ਹੋ ਹੋਇਆ
0:26
ਸੀ ਬਹੁਤ ਵੱਡਾ ਉਥੋਂ ਝੁਲਸਿਆ ਹੋਇਆ ਸੀ ਜਿੱਦਾਂ
0:30
ਕੋਈ ਅੱਗ ਦੇ ਨਾਲ ਚੀਜ਼ ਝੁਲਸੀ ਹੋਈ ਹੁੰਦੀ ਨਾ
0:32
ਤੇ ਮੈਂ ਉਹਨਾਂ ਨੂੰ ਪੁੱਛਦਾ ਸੀ ਆਹ ਕੀ ਹ ਤੇ
0:36
ਉਹਨਾਂ ਨੇ ਕਹਿਣਾ ਉਹ ਨਿਆਣਾ ਸਮਝ ਕੇ ਇਗਨੋਰ ਕਰ
0:39
ਦਿੰਦੇ ਸੀ ਕਹਿੰਦੇ ਕੁਝ ਨਹੀਂ ਹੱਲਿਆਂ ਦਾ ਜਖਮ
0:42
ਹੈ ਨਾ ਹੱਲੇ ਆਖ ਦਿੰਦੇ ਸੀ ਤੇ ਫਿਰ ਇੱਕ ਵਾਰੀ
0:47
ਮੇਰੀ ਦਾਦੀ ਮੈਨੂੰ ਬੜਾ ਮੋਹ ਕਰਦੀ ਸੀ ਦਾਦਾ
0:50
ਦਾਦੀ ਜਦਾਂ ਕਰਦੇ ਹੁੰਦੇ ਆ ਅਕਸਰ ਨਾ ਤੇ ਕਦੀ
0:53
ਵਾਰੀ ਦਾਸ ਜੀ ਹੋ ਜਾਂਦੀ ਸੀਗੀ ਇੱਕ ਵਾਰੀ ਮੈਂ
0:56
ਆਪਣੀ ਬੀਬੀ ਪੁੱਛਿਆ ਵੀ ਇਦਾਂ ਕਿਉਂ ਹੋ ਜਾ
1:00
ਕਹਿੰਦੇ ਉਹ ਜਦੋਂ ਤਦਾ ਤੇਰਾ ਤਾਇਆ ਉਧਰ ਰਹਿ ਗਿਆ
1:02
ਨਾ ਉਦਾਂ ਉਦੋਂ ਤਾਂ ਥੋੜੀ ਜਿਹੀ ਇਦਾਂ ਹੋ ਜਾਂਦੀ
1:05
ਹ ਹਹ ਉਹ ਕਹਿੰਦੇ ਉਹਦਾ ਨਾਂ ਹਰੀ ਸਿੰਘ ਸੀਗਾ
1:08
ਕਹਿੰਦੇ ਹਰੀ ਸਿੰਘ ਦਾ ਦੀਵਾ ਨਹੀਂ ਜਗਿਆ ਅੱਗੇ ਏ
1:11
ਹਾਏ ਤੇ ਐਕਚੁਲੀ ਹੋਇਆ ਇਦਾਂ ਸੀ ਕਿ 47 ਤੋਂ
1:17
ਉਦੋਂ ਅਨਮੈਰੀਿਡ ਸੀਗੇ ਮੇਰੇ ਡੈਡ ਵੀ ਤੇ ਉਹਨਾਂ
1:20
ਦੇ ਵੱਡੇ ਭਾਈ ਵੀ ਤੇ ਸਾਡੇ ਇੱਕ ਬਾਬਾ ਬਾਬੇ ਦਾ
1:25
ਭਰਾ ਬਾਬਾ ਜਾਾਨੀ ਤੇ ਉਦੋਂ ਇੱਕ ਜੋਆਇੰਟ ਫੈਮਲੀ
1:29
ਸਿਟ ਸਟ ਉਹਨਾਂ ਦਿਨਾਂ ਚ ਹੁੰਦਾ ਸੀ ਇੱਕ ਦੂਜੇ
1:32
ਦੀ ਬਹੁਤ ਰਿਸਪੈਕਟ ਕਰਦੇ ਸੀ ਇੱਕ ਕਿਸਮ ਦੇ
1:34
ਇਕੱਠੇ ਹੁੰਦੇ ਸੀ ਇਹਨਾਂ ਨੇ ਕੋਈ ਬਿਜਨਸ ਤ ਉਥੇ
1:40
ਮੈਨੂੰ ਯਾਦ ਸੀ ਚੱਕ ਨੰਬਰ 36 ਕੁਝ ਇਦਾਂ ਕਿਤੇ
1:45
ਸੀਗਾ ਉਹ ਇੱਕ ਸਾਲ ਪਹਿਲਾਂ ਜੀ 46 ਦੇ ਵਿੱਚ
1:49
ਕੀਤਾ ਹੋਾ 46 ਥੋੜਾ ਜਿਹਾ ਪਹਿਲਾਂ
1:52
ਉਦੋਂ ਡੈਡੀ ਵੀ ਕਾਫੀ ਜੰਗ ਹੋਣਗੇ
1:55
ਤੇ ਦੱਸਦੇ ਕਿ ਉਸ ਸਮੇਂ ਦਾ ਫਰਨੀਚਰ ਉਥੇ ਬਣਾਇਆ
2:03
ਬਾਅਦ ਜਦੋਂ ਰੌਲੇ ਪੈ ਗਏ ਤਾਂ ਉਹਨਾਂ ਨੂੰ ਆਪਣਾ
2:07
ਬਿਜ਼ਨਸ ਬੰਦ ਕਰਕੇ ਆਪਪਨਾ ਵਾਸਤੇ ਸ਼ਰਨਾਰਥੀਆਂ
2:13
ਜਿਹੜੀ ਜੜਾਂ ਵਾਲੀ ਆ ਮੰਡੀ ਦੱਸਦੇ ਵੀ ਉੱਥੇ
2:16
ਉਹਨਾਂ ਨੇ ਪਨਾਹ ਲਈ ਸੀ ਹਾਂਜੀ ਉਥੋਂ ਫਿਰ ਉਹਨਾਂ
2:19
ਨੇ ਗਾਂਹ ਅੰਮ੍ਰਿਤਸਰ ਜਾਣਾ ਸੀ। ਪਰ ਇੱਕ ਸ਼ਾਮ
2:32
ਆਰਮੀ ਵਾਲੇ ਕਹਿੰਦੇ ਸੀ ਆਰਮੀ ਸੀ ਉਹਨਾਂਨੇ ਆਕੇ
2:36
ਜਿਹੜੇ ਮੰਡੀ ਦੇ ਚਾਰੇ ਦਰਵਾਜੇ ਮਲ ਲ ਸੀ ਚਾਰੇ
2:40
ਮਲ ਗੋਲੀ ਚਲਾ ਦਤੀ ਸੀ ਗੋਲੀ ਦੇ
2:43
ਵਿੱਚ ਕਈ ਤੇ ਦਸਦੇਦ ਹਜਾਰ ਤੱਕ ਬੰਦਾ ਸ਼ਹੀਦ ਹੋ
2:47
ਗਿਆ ਸੀ ਤੇ ਬਹੁਤ ਉਹਦੇ ਵਿੱਚ ਮਾਲ ਡੰਗਰ ਵੀ
2:51
ਮਾਰਿਆ ਗਿਆ ਬਹੁਤ ਸਾਰੇ ਜੇ ਕੋਈ ਜਾਨਾਾਂ ਬਚੀਆਂ
2:57
ਲੇ ਹੋਗਏ ਜਾ ਇਦ ਹੀ ਬਚੀਆਂ ਇਹਦੇ ਵਿੱਚ ਮੇਰੇ
3:01
ਤਾਇਆ ਜੀ ਵੀ ਸੀ ਡੈਡੀ ਦੇ ਵੱਡੇ ਭਾਈ ਉਹਦਾ ਤ
3:05
ਪਤਾ ਨਹੀਂ ਲੱਗਾ ਜਦੋਂ ਰੌਲਾ ਪੈ ਗਿਆ ਨਾ ਬਿਖਰ
3:07
ਬੁਖਰ ਗਏ ਇਧਰ ਉਧਰ ਉਹਨ ਮੁੜ ਕੇ ਵਾਪਸ ਪ ਉਹੀ
3:12
ਉਹਨਾਂ ਨੇ ਇਹੀ ਅੰਦਾਜਾ ਲਾਇਆ ਵੀ ਕਿਤੇ ਮਾਰੇਗਾ
3:18
ਰਾਤ ਜਿੰਨੇ ਵੀ ਮਰੇ ਸੀਗ ਉਹ ਰਾਤੋ ਰਾਤ ਹੀ
3:23
ਉਹਨਾਂ ਨੇ ਬਾਹਰ ਲਿਆ ਕੇ ਤੇਲ ਦਾ ਮਿੱਟੀ ਪਾ ਕੇ
3:25
ਮਲ ਸਾੜ ਦਿੱਤੇ ਸੀ ਬਾਲ ਦਿੱਤੇ ਸੀ ਪਰ ਮੇਰਾ ਦ
3:30
ਦਸਦਾ ਸੀ ਉਹਾ ਦੇ ਨਾਲ ਕੋਈ ਜੰਗ ਮੁੰਡਾ
3:38
ਹੋਣ ਤੇਕ ਕਮਰਾ ਸੀ ਸਾਡ ਮਾਰਕੀਟ ਦੇ ਵਿੱਚ ਮੰਡੀ
3:42
ਦੇ ਵਿੱਚ ਬਿਨਾ ਦਰਵਾਜੇ ਤੋਂ ਉਥੇ ਲੁਕੇ ਹੋਏ ਸੀ
3:46
ਉਹ ਕੁਦਰਤ ਜਦੋਂ ਟਿਕਟਕਾ ਹੋਇਆਨਾ ਉਦਦਾ ਕਿਸੇ ਨੇ
3:50
ਵੇਖ ਲਿਆ ਜਨੀ ਨੇ ਇਥੇ ਦੋ ਹੋਰ ਸਿੱਖੜੇ
3:54
ਹੈ ਤੇ ਾਂ ਨੇ ਬਰੀ ਬੀ ਲਿਆ ਕੇ ਮਾਰਨ ਦੀ
3:58
ਕੋਸ਼ਿਸ਼ ਕੀਤੀ ਪਰ ਡੈਡ ਆਪਣੇ ਆਪ ਨੂੰ ਪ੍ਰੋਟੈਕਟ
4:02
ਕਰਦੇ ਰਹੇ ਇਹਨਾਂ ਕੋਲ ਕਿਰਪਾਨ ਸੀ ਹਾਂਜੀ ਇਹ
4:06
ਦੂਜੇ ਕੋਲ ਵੀ ੁਟ ਸੱਟੀ ਹੋਊਗੀ ਨਾ ਉਹ ਔਖਾ ਸੀ
4:09
ਬਾਹਰੋਂ ਵਾਰ ਕਰਨਾ ਅੰਦਰਲੇ ਬੰਦੇ ਤੇ ਫਿਰ ਬਾਅਦ
4:13
ਚ ਉਹ ਚਲੇ ਗਏ ਉਹਨਾਂ ਨੇ ਦੱਸਦੇ ਅਸੀਂ ਸੋਚਿਆ ਵੀ
4:17
ਹੁਣ ਟਿਕਟਕਾ ਹੋ ਗਿਆ ਬ ਪਰ ਕਹਿੰਦਾ ਥੋੜੇ ਚਿਰ
4:21
ਬਾਅਦ ਉਹ ਕੋਈ ਗਨ ਮੈਨ ਲੈ ਆਏ ਤੇ ਉਹਨੇ ਆਉਂਦ ਹੀ
4:24
ਪਹਿਲੋਂ ਉਹਦੇ ਨਾਲ ਜਿਹੜਾ ਮੁੰਡਾ ਸੀ ਉਹਦੇ ਗੋਲੀ
4:27
ਮਾਰੀ ਉਹ ਵੀ ਕੋਲ ਹੀ ਟਿੱਗ ਪਿਆ ਫਿਰ ਉਹਨਾਂ ਨੇ
4:30
ਗੋਲੀ ਮੇਰੇ ਡੈਡ ਦੇ ਮਾਰੀ ਜਿਹੜੀ ਕਿ ਗਲੇ ਦੇ
4:32
ਕੋਲ ਦੀ ਲੰਘ ਕੇ ਪਾਰ ਹੋ ਗਈ ਤੇ ਉਹ ਡਿੱਗ ਪਏਨੇ
4:37
ਹੋਸ਼ ਹੋ ਕੇ ਉਹਨਾਂ ਨੇ ਸੋਚਿਆ ਵੀ ਉਹ ਵੀ ਚਲ ਮਰ
4:41
ਗਿਆ ਹਨਾ ਤੇ ਉਹ ਮਰਿਆ ਸਮਝ ਕੇ ਚਲੇ ਗਏ ਪਰ ਬਾਅਦ
4:45
ਵਿੱਚ ਮੇਰੇ ਜੋ ਬਾਬਾ ਜੀ ਲੱਗਦੇ ਸਨ ਕੁਦਰਤੀ
4:48
ਜਦੋਂ ਲੰਘ ਰਹੇ ਸੀ ਉਹਨਾਂ ਨੇ ਦੇਖਿਆ ਵੀ ਇੱਥੇ
4:50
ਪੈ ਆ ਹਨਾ ਤੇ ਉਹਨਾਂ ਨੇ ਆਪਣੀ ਪੱਗ ਲਾ ਕੇ
4:54
ਫਟਾਫਟ ਉਹਦੇ ਗਲ ਤੇ ਲਪੇਟੀ ਤੇ ਉਹਨੂੰ ਫਿਰ
4:57
ਰਿਸ਼ੀ ਜੀੀ ਜਿਹੜਾ ਕੈਂਪ ਸੀ ਉਹਦੇ ਵਿੱਚ ਦਾਖਲ
5:01
ਕਰਾਇਆ ਤੇ ਉਹ ਰਿਫਿਊਜੀ ਕੈਂਪ ਨੇ ਫਿਰ ਉਹਇਹਨੂੰ
5:03
ਵਾਪਸ ਅੰਮ੍ਰਿਤਸਰ ਲੈ ਆਂਦਾ ਅੰਮ੍ਰਿਤਸਰ ਉਹ ਜਖਮ
5:07
ਠੀਕ ਕਰਾ ਕੇ ਫਿਰ ਇਸ ਤਰ੍ਹਾਂ ਆਪਣੇ ਪਿੰਡ ਜਿਹੜਾ
5:09
ਮੇਮੂਵਾਲ ਮਾਲਨਾ ਸਾਡਾ ਸੀ ਉੱਥੇ ਆ ਗਏ ਹਾਂਜੀ ਇਸ
5:13
ਤਰ੍ਹਾਂ ਇਹ ਵਾਪਰਿਆ ਸੀ ਪਰ ਇਹਦੀ ਕਹਾਣੀ ਮੈਨੂੰ
5:18
ਬਹੁਤ ਜਦੋਂ ਹੁਣ ਮੈਂ ਇੰਗਲੈਂਡ ਸੀਗਾ ਇੱਥੇ
5:22
ਰਹਿੰਦਾ ਸੀਗਾ ਤਾਂ ਵਾਪਸ ਜਦੋਂ ਇੱਕ ਵਾਰੀ ਗਿਆ
5:25
ਤੇ ਮੇਰੇ ਉਦੇ ਹੀ ਮਾ ਖਿਆਲ 'ਚ ਆਇਆ ਮੈਂ ਕਿਹਾ
5:27
ਹੁਣ ਪੁੱਛਿਆ ਹਨਾ ਵੀ ਕੀ ਸਾਰਾ
5:30
ਕਿਸ ਤਰਾਂ ਦੀ ਕਿਸ ਤਰਾਂ ਹੈਪਨ ਹੋਇਆ ਸੀ ਫਿਰ
5:32
ਉਹਨਾਂ ਨੇ ਮੈਨੂੰ ਇਹ ਕਹਾਣੀ ਸੁਣਾਈ ਤੇ ਜਿਹੜੀ
5:36
ਮੈਂ ਕਿਤਾਬ ਦੇ ਵਿੱਚ ਵੀ ਸ਼ਾਮਿਲ ਕੀਤੀ ਹ
5:41
ਇਹ ਟਰੈਜਡੀ ਸਮੇ ਦੀ ਸੀ ਬਿਲਕੁਲਇਹ ਬੜੀ ਵੱਡੀ ਔਰ
5:45
ਇਹ ਬਹੁਤ ਸਾਰਿਆਂ ਦੇ ਨਾਲ ਹੋਈ ਤੁਸੀਂ ਤੇ
5:47
ਡਾਇਰੈਕਟ ਉਹਦੇ ਅਫੈਕਟੀਆਂ ਚ ਸ਼ਾਮਿਲ ਹੋ