0:09
ਤੁਸੀਂ ਜਦੋਂ ਇਨੀਆਂ ਸਾਰੀਆਂ ਤਨਜੀਮਾਂ ਦੇ ਨਾਲ
0:12
ਔਰ ਐਕਟੀਵਿਟੀਜ ਪੋਲੀਟੀਕਲ ਐਕਟੀਵਿਟੀ ਨਾਲ ਜੁੜੇ
0:16
ਤੇ ਫਿਰ ਇਕ ਵਕਤ ਆਇਆ ਇਕ ਵੇਲਾ ਆਇਆ ਕਿ ਤੁਹਾਨੂੰ
0:19
ਭਾਰਤ ਨੂੰ ਛੱਡਣਾ ਪਿਆ ਤੇ ਥੋੜਾ ਜਿਹਾ ਇਹਦੇ
0:21
ਬਾਰੇ ਦਸੋ ਕਿ 1975 ਦੇ ਵਿੱਚ ਤੁਸੀਂ ਤੁਹਾਡੇ ਮਨ
0:25
ਅੰਦਰ ਕੀ ਸੀ ਕਿ ਤੁਸੀਂ ਕਿਹਾ ਕਿ ਮੈਨੂੰ ਇਥੋਂ ਣ
0:33
ਵੀ ਇੱਕ ਤੇ ਇਹ ਸੀਗਾ ਕਿ ਮੈਨੂੰ ਇੰਝ ਲੱਗਦਾ ਸੀ
0:37
ਕਿ ਇਥੇ ਵੀ ਮੈਂ ਪੜ੍ਹ ਲਿਖ ਕੇ ਨੌਕਰੀ ਵੀ ਕੀਤੀ
0:42
ਤੇ ਪੈਸੇ ਇੰਨੇ ਥੋੜੇ ਆ ਮੇਰਾ ਬਹੁਤਾ ਵਧੀਆ
0:45
ਗੁਜ਼ਾਰਾ ਨਹੀਂ ਹੋਣਾ ਮਲ ਆਰਥਿਕਤਾ ਪਿੱਛੇ ਸੀ
0:48
ਆਰਥਿਕਤਾ ਰੋਜੀ ਦਾ ਮਸਲਾ ਵੀ ਸੀਗਾ ਉਹ ਦੇਖ ਰਹੇ
0:53
ਡੈਡ ਬੜੇ ਮਿਹਨਤ ਕਰਦੇ ਆ ਫਿਰ ਵੀ ਕੁਝ ਬਣਦਾ
0:56
ਨਹੀਂ ਹੈਨਾ ਫਿਰ ਵੀ ਥੋੜਾ ਦਾ ਸ਼ਿਕਾਰ ਹੋਏ
1:00
ਰਹੀਦਾ ਹੈਨਾ ਗਰੀਬੀ ਵੀ ਰਹਿੰਦੀ ਆ ਹਰ ਚੀਜ਼ ਸੋਚ
1:05
ਸਮਝ ਕੇ ਵਰਤਣੀ ਵਰਤਣੀ ਪੈਂਦੀਹ ਜੋ ਅਸੀਂ
1:09
ਚਾਹੁੰਦੇ ਆ ਕਈ ਵਾਰ ਅਚੀਵਮੈਂਟ ਵੀ ਨਹੀਂ ਹੁੰਦੀ।
1:12
ਬਾਕੀ ਕਿ ਉਹ ਜਿਹੜਾ ਰਾਜਨੀਤਿਕ ਢਾਂਚਾ ਵੀ ਇਦਾਂ
1:16
ਦਾ ਵਾ ਕਿ ਜਿਵੇਂ ਕੋਈ ਜਿੰਨੇ ਲੈਵਲ ਤੇ ਆਪ ਵਾ
1:20
ਕੈਪੀਟਲਿ ਸਿਸਟਮ ਉਹ ਕੰਮ ਹੀ ਇਦਾਂ ਕਰਦਾ ਜਿੰਨਾ
1:22
ਤੁਸੀਂ ਜਿਆਦਾ ਪਰ ਵਾ ਉਨਾ ਤੁਹਾਡਾ ਸ਼ੇਅਰ ਉਹਦੇ
1:25
ਵਿੱਚ ਉਨਾ ਤੁਹਾਡੀ ਚੱਲਦੀ ਹ ਜੇ ਤੁਹਾਨੂੰ ਤੁਸੀਂ
1:29
ਗਰੀਬ ਆ ਤੁਹਾਨੂੰ ਨੂੰ ਨੌਕਰੀ ਵੀ ਲੈਣੀ ਬਹੁਤ
1:31
ਮੁਸ਼ਕਿਲ ਆ ਉਹਦੇ ਵਿੱਚ ਵੀ ਤੁਹਾਨੂੰ ਕੁਝ ਦੇਣਾ
1:33
ਪੈਂਦਾ ਹਾਂਜੀ ਪਹੀਏ ਲਾਉਣੇ ਪੈਂਦੇ ਬਿਲਕੁ ਚੱਲਣ
1:37
ਵਾਸਤੇ ਸੋ ਇਸ ਦੂਜਾ ਇਹ ਸੀ ਕਿ ਸਾਡੇ
1:40
ਰਿਸ਼ਤੇਦਾਰੀ ਦੇ ਵਿੱਚ ਵੀ ਸਾਰੇ ਬਾਹਰ ਸੀ ਮੇਰੇ
1:44
ਮਾਮੇ ਮਾਸੀ ਨਾ ਮੈਨੂੰ ਇਹ ਵੀ ਗੱਲ ਪ੍ਰਭਾਵਿਤ
1:47
ਕਰਦੀ ਸੀ ਵੀ ਉਹ ਸਾਰੇ ਬਾਹਰ ਮੈਂ ਵੀ ਦੇਖਾਂ
1:50
ਬਾਹਰ ਜਦੋਂ ਆਉਂਦੇ ਸੀ ਉਹਨਾਂ ਦਾ ਕਾਫੀ ਵਧੀਆ
1:53
ਪ੍ਰਭਾਵ ਪੈਂਦਾ ਸੀ ਸੋਹਣੇ ਕੱਪੜੇ ਸੋਹਣੀਆਂ
1:55
ਇਲੈਕਟਰੋਨਿਕ ੈਰਾ ਵਗੈਰਾ ਚੀਜ਼ਾਂ ਨਾ ਤੋ ਇਹ ਵੀ
1:59
ਅਸਰ ਸੀ ਤੀਜਾ ਇਹ ਵੀ ਸੀਗਾ ਕਿ ਕੁਦਰਤੀ ਉਹਨਾਂ
2:02
ਦਿਨਾਂ ਦੇ ਵਿੱਚ ਇੱਕ ਸਵਾਬੀ ਬਣ ਗਿਆ ਸੀਗਾ ਕਿ
2:04
ਮੇਰਾ ਆਪਣਾ ਦੋਸਤ ਜਿਹੜਾ ਅੱਜ ਕੱਲ ਜਰਮਨ ਹ ਲਦਾ
2:09
ਤੇ ਉਹ ਉਹ ਵੀ ਨੈਕਸਲਾਈਟ ੀ ਸੀਗਾ ਉਹ ਉਹਨਾਂ
2:13
ਦਿਨਾਂ ਚ ਜੇਲ ਚ ਛੁੱਟ ਕੇ ਆਇਆ ਸੀਗਾ ਕਿਸ ਕਸਨ
2:17
ਵੇਟ ਕੇ ਆਪਣਾ ਉਹ ਕਹਿੰਦਾ ਸੀ ਮੈਂ ਸਿੰਗਰੀਸ
2:21
ਬੰਦੇ ਲਿਜਾਣੇ ਕੁਝ ਨਾ ਉਹਨੂੰ ਥੋੜਾ ਜਿਹਾ ਭੇਦ
2:23
ਹੋ ਗਿਆ ਸੀ ਫਿਰ ਮੈਂ ਕਿਹਾ ਮੈਨੂੰ ਵੀ ਲੈ
2:26
ਚੱਲ ਤੇ ਮੈਂ ਵੀ ਸਭ ਕੁਝ ਛੱਡ ਛਦਾ ਉਹਦੇ ਨਾਲ
2:32
ਤੇ ਉਥੇ ਫਿਰ ਸਾਰੇ ਮੁਲਕਾਂ ਵਿੱਚੋਂ ਲੰਘਦੇ
2:36
ਮੈਨੂੰ ਗੁੱ ਮਹਿਸੂਸ ਹੋਇਆਗ ਫਿਰ ਮੈਨੂੰ ਇੱਕ ਵੀ
2:40
ਸ਼ੌਂਕ ਆ ਕਿ ਮੈਂ ਦੂਜੇ ਦੇਸ਼ਾਂ ਨੂੰ ਉਹਨਾਂ ਦੇ
2:44
ਕਲਚਰ ਨੂੰ ਉਹਨਾਂ ਦੇ ਧਰਮ ਨੂੰ ਮੈਂ ਬਹੁਤ ਨੇੜੇ
2:48
ਹੋ ਕੇ ਵੇਖਣਾ ਚਾਹੁੰਦਾ ਵੀ ਉਹ ਕਿਸ ਤਰ੍ਹਾਂ
2:50
ਸੋਚਦੇ ਨੇ ਕਿਸ ਤਰਹਾਂ ਰਹਿੰਦੇ ਨੇ ਹਾਂਜੀ ਤੇ
2:55
ਇਹਨਾਂ ਦੇ ਪ੍ਰਭਾਵ ਮੈਂ ਕਬੂਲੇ ਸੋ ਮੈਂ ਉਦੋਂ
2:59
ਪਾਕਿਸਤਾਨ ਦੇ ਥਰੂ ਤੇ ਨਹੀਂ ਬਾਈਏਰ ਅਸੀਂ ਕਾਬਲ
3:03
ਗਏ ਕਾਬਲ ਤੋਂ ਬਾਈ ਰੋਡ ਅਸੀਂ
3:07
ਬਾਈ ਰੋਡ ਅਸੀਂ ਅਰਾਨ ਤਹਿਰਾਨ ਬਲਗਾਰੀਆ
3:11
ਯੋਗੋਸਲਾਵੀਆ ਹੁੰਦੇ ਹੋਏ ਗਲੀਸ ਗਏ ਜਿੱਥੇ ਮੈਂ
3:15
ਕੁਝ ਮਹੀਨੇ ਕੰਮ ਕੀਤਾ ਤੇ ਫਿਰ ਮੈਂ ਸ਼ਿਪ ਦੇ
3:22
ਫਿਰ ਉਸ ਕਲਚਰ ਨੂੰ ਮੈਂ ਬਹੁਤ ਨੇੜੇ ਹੋ ਕੇ
3:24
ਵੇਖਿਆ ਤੇ ਮੈਨੂੰ ਕੋਈ ਇਦਾਂ ਦੀ ਮੁ ਮੈਂ ਕੱਟੜ
3:29
ਨਹੀਂ ਜਨੂਨੀ ਨਹੀਂ ਮੈਂ ਆਪਣੇ ਆਪ ਨੂੰ ਬਹੁਤ
3:32
ਫਲੈਕਸੀਬਲ ਰੱਖਿਆ ਕੋਈ ਜਿਸ ਤਰ੍ਹਾਂ ਆਪਣੇ ਬੰਦੇ
3:35
ਹੁੰਦੇ ਨਾ ਵੀ ਮੈਂ ਆਹ ਨਹੀਂ ਖਾਣਾ ਮੈਂ ਆਹ ਨਹੀਂ
3:38
ਕਰਨਾ ਮੈਂ ਆਪਣੇ ਆਪ ਨੂੰ ਇਦਾਂ ਰੱਖਣਾ ਮੈਂ ਇਦਾਂ
3:41
ਦਾ ਕੁਝ ਨਹੀਂ ਕੀਤਾ ਮੈ ਜੋ ਚੰਗਾ ਮੈਂ ਉਹਨੂੰ
3:44
ਕਬੂਲਿਆ ਹਾਂਜੀ ਤੇ ਉਹਦੇ ਬਾਰੇ ਮੈਂ ਜਿਹੜੀ
3:47
ਕਿਤਾਬ ਆ ਪਰ ਤੋਲਦਿਆਂ ਉਹਦੇ ਵਿੱਚ ਕਾਫੀ ਵਿਸਥਾਰ
3:50
ਦੇ ਨਾਲ ਲਿਖਿਆ ਜੋ ਮੈਂ ਮਹਿਸੂਸ ਕੀਤਾ ਉਹਨਾਂ
3:53
ਲੋਕਾਂ ਬਾਰੇ ਵੀ ਤੇ ਆਪਣੇ ਲੋਕਾਂ ਬਾਰੇ ਵੀ ਤੇ
3:56
ਉਸ ਤੋਂ ਬਾਅਦ ਮੈਂ ਜਦੋਂ ਜਹਾਜ਼ ਚਲੇਗ ਮੇਰੀ
4:01
ਨੌਕਰੀ ਸੇਲਰ ਦੀ ਸੀਗੀ ਤੇ ਉਹ ਫਿਰ ਮੈਨੂੰ ਹੋਰ
4:04
ਵੀ ਵਧੀਆ ਇਹ ਲੱਗਾ ਕਿ ਇੱਕ ਤੇ ਪੈਸੇ ਠੀਕ ਸੀਗੇ
4:07
ਹਾਂਜੀ ਦੂਜਾ ਇਹ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ
4:10
ਜਾਣ ਦਾ ਮੌਕਾ ਮਿਲਿਆ। ਬਹੁਤ ਸਾਰੇ ਦੇਸ਼ ਵੇਖੇ
4:14
ਆਸਟ੍ਰੇਲੀਆ ਅਮਰੀਕਾ ਤੋਂ ਇਲਾਵਾ ਸਾਰਾ
4:17
ਯੂਰਪ ਜਪਾਨ ਸਲੋ ਇੱਕ ਅਰਬ ਨੂੰ ਛੱਡ ਕੇ ਤੇ
4:22
ਤਕਰੀਬਨ ਤਕਰੀਬਨ ਸਾਰੀ ਦੁਨੀਆਂ ਹੀ ਵੇਖ ਲਈ
4:24
ਹਾਂਜੀ ਹਾਂਜੀ ਸੋ ਇਹ ਸਾਰਾ ਮਸਲਾ ਜਿਹੜਾ ਸੀ
4:28
ਰੋਜ਼ੀ ਦਾ ਸੀਗ ਰੋਜ਼ੀ ਦਾ ਸੀ ਆਪਣੇ ਆਪ ਨੂੰ ਆਰਥ
4:30
ਮਤਲਬ ਇਹ ਤੁਹਾਡਾ ਉਥੋਂ ਦੇ ਹਾਲਾਤ ਘੱਟ ਕਾਰਨ ਸਨ
4:34
ਤੁਹਾਡੇ ਰੋਜ਼ੀ ਰੋਟੀ ਦੇ ਮਸਲੇ ਜਿਆਦਾ ਸਨ ਜਿਆਦਾ
4:37
ਸ ਅੱਛਾ ਇਹ ਦੱਸੋ ਕਿ ਤੁਸੀਂ
4:41
75 ਦੇ ਵਿੱਚ ਤੁਸੀਂ ਇਧਰ ਨੂੰ ਯੂਰਪ ਵਾਲੀ ਸਾਈਡ
4:45
ਤੇ ਆਏ ਤੇ ਇੱਕ ਵਾਕਆ ਮੈਂ ਕਿਸੇ ਕੋਲੋਂ ਸੁਣਿਆ
4:49
ਸੀ ਕਿ ਤੁਸੀਂ 75 ਦੇ ਵਿੱਚ ਕੋਈ ਐਮਰਜੈਂਸੀ ਦਾ
4:53
ਵੀ ਸ਼ਿਕਾਰ ਹੋਏ ਤੁਸੀਂ ਜਿਹੜੀ ਐਮਰਜੈਂਸੀ ਭਾਰਤ
4:56
ਚ ਲੱਗੀ ਹਾਂਜੀ ਤੇ ਫਿਰ ਇਸ ਤੋਂ ਬਾਅਦ ਦਿੱਲੀ ਦੇ
5:00
ਦੰਗੇ 84 ਦੇ ਕਿਆ ਤੁਸੀਂ ਮੁਨਾਸਿਬ ਸਮਝਦੇ ਹੋ ਕਿ
5:04
ਥੋੜਾ ਜਿਹਾ ਇਹਦੇ ਹਵਾਲੇ ਨਾਲ ਦੱਸੋਗੇ ਕਿ ਯਾ ਕਿ
5:06
ਤੁਸੀਂ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹ
5:09
ਰਹੇ ਐਕਚੁਲੀ ਮੈਂ ਜਿਹੜੀ ਐਮਰਜੈਂਸੀ ਲੱਗੀ ਸੀ ਨਾ
5:12
ਉਸ ਤੋਂ ਪਹਿਲਾਂ ਹੀ ਨਿਕਲ ਆਇਆ ਸੀ ਅੱਛਾ ਉਸ ਤੋਂ
5:14
ਪਹਿਲਾਂ ਨਿਕਲ ਆਇਆ ਸੀ ਉ ਤੋਂ ਪਹਿਲਾਂ ਹੀ ਕੁਝ
5:15
ਮਹੀਨੇ ਨਿਕਲ ਆਇਆ ਸੀਗਾ ਤੇ ਇਹ ਸੀਗ ਉਦਾਂ ਮੈਨੂੰ
5:19
ਇੰਨਾ ਪਤਾ ਕਿ ਸਾਡੇ ਪਿੰਡ ਦੇ ਵਿੱਚੋਂ ਹੀ ਇੱਕ
5:21
ਬੰਦਾ ਸੀਗਾ ਪੁਲਿਸ ਦੇ ਵਿੱਚ ਮੁਣਸ਼ੀ ਸੀਗਾ ਉਹ
5:24
ਮੇਰਾ ਸਾਰਾ ਵੇਰਵਾ ਲਿਖ ਕੇ ਲੈ ਗਿਆ ਸੀ ਅੱਛਾ ਤੇ
5:27
ਮੈਨੂੰ ਥੋੜਾ ਥੋੜਾ ਹੋਰ ਹੀ ਪਤਾ ਲੱਗਦਾ ਰਹਿੰਦਾ
5:29
ਵੀ ਇਹਨਾਂ ਨੇ ਅਰੈਸਟ ਤੈਨੂੰ ਕਰਨਾ ਅੱਛਾ ਅੱਛਾ
5:33
ਵੀ ਬੁਰਾ ਵੀ ਕਰ ਸਕਦੇ ਆ ਅੱਛਾ ਅੱਛਾ ਤੇ ਮੈਨੂੰ
5:36
ਬਹੁਤ ਡੇਂਜਰਸ ਆਦਵ ਵਾਲਾ ਲੱਗ ਰਿਹਾ ਸੀਲਾ ਲੱਗ
5:39
ਰਿਹਾ ਸੀ ਉਹ ਸਾਰਾ ਲਿਖ ਕੇ ਲੈ ਗਿਆ ਸੀ ਮੇਰੇ
5:41
ਭੂਆ ਕਿੱਥੇ ਰਹਿੰਦੀ ਮੇਰਾ ਮਾਮਾ ਕਿੱਥੇ ਮੇਰੇ
5:43
ਭਰਾ ਕਿੱਥੇ ਜਾਨੀ ਕਿ ਸਾਰਾ ਕੁਝ ਹਨਾ ਫਿਰ ਸਬਾਬੀ
5:48
ਮੈਨੂੰ ਇਦਾਂ ਦਾ ਬਣਿਆ ਕਿ ਮੈਂ ਫਿਰ ਇਹੀ ਫੈਸਲਾ
5:54
ਤੇ ਉਸ ਤੋਂ ਬਾਅਦ ਮੈਂ ਜਿਹੜਾ 84 ਦਾ ਤੇ ਫਿਰ
5:57
ਵੱਡਾ ਗੈਪ ਆ ਮੈਂ ਕੁਦਰਤੀ ਉੱਥੇ ਸੀਗਾ ਉਸ ਵਕਤ
6:01
ਦਿੱਲੀ ਜਦ ਜਦੋਂ ਇੰਦਰਾ ਦਾ ਅਸੈਸੀਨੇਟ ਹੋਇਆ ਮੈਂ
6:05
ਰਸਤੇ ਵਿੱਚ ਸੀਗਾ ਅੱਛਾ ਅੱਛਾ ਤੁਸੀਂ ਵੈਸੇ
6:09
ਮੈਂ ਇਧਰੋਂ ਗਿਆ ਸੀ ਵਿਜਟ ਵਾਸਤੇ ਤੇ ਮੇਰੀ
6:12
ਫਲਾਈਟ ਸੀ ਦਿੱਲੀ ਤੋਂ ਚਾਰ ਨਵੰਬਰ ਇਹਪੰਜ ਨਵੰਬਰ
6:16
ਨੂੰ ਇਹ ਚਾਰ ਨੂੰ ਹੋਇਆ ਸੀ ਮੇਰੇ ਖਲ ਦੋ ਨੂੰ
6:19
ਹੋਇਆ ਸ਼ਾਇਦ ਸਸਨ ਮਰ ਮੈਂ ਆ ਜਦੋਂ ਦਿੱਲੀ ਜਾਂਦਾ
6:23
ਸੀ ਇੱਕ ਦੋ ਦਿਨ ਪਹਿਲਾਂ ਜਾਂਦਾ ਹੁੰਦਾ ਸੀ ਅਛਾ
6:25
ਉੱਥੇ ਮੇਰਾ ਦੋਸਤ ਸੀਗਾ ਮੈਂ ਉਹਉਦੇ ਕੋਲ ਠਹਿਰਦਾ
6:27
ਹੁੰਦਾ ਸੀ ਤੇ ਕੁਝ ਰਾਟਰ ਮਿਲਣ ਦਾ ਖਿਆਲ ਸੀ ਸਲੀ
6:35
ਸੀ ਪਰ ਲਗਦਾ ਕਿ ਮੈਂ ਦੋ ਨੂੰ ਘਰ ਤੁਰ ਪਿਆ ਦੋ
6:40
ਪਜ ਨੂੰ ਮੇਰੀ ਫਲਾ ਸੀ ਮੈਨੂੰ ਡੇ ਨਹੀੀ ਆ ਰਿਹਾ
6:44
ਕਿੜੇ ਦਿ ਪਰ ਮੈਂ ਜਦੋਂ ਅਧਵੇ ਸੀ ਦਿੱਲੀ ਤੋਂ
6:49
ਪੰਜਾਬ ਦੇ ਉਦੋਂ ਪਤਾ ਲੱਗ ਗਿਆ ਸੀ ਕੁ ਹੋਇਆ ਕੁ
6:53
ਹੋ ਉਹ ਮੈਂ ਇਸ ਕਿਤਾਬ ਦੇ ਵਿੱਚ ਵਰ ਕੀਤਾ