Please enable JavaScript
ਹਰੀਜਨਾ ਨੇ ਵੱਖਰਾ ਧਰਮ ਚਲਾਉਣਾ ਇਸ ਵਿਚ ਕੋਈ ਇਤਰਾਜ਼ ਨਹੀਂ ਪਰ ਸਿੱਖ ਧਰਮ ਦੀ ਅਰਦਾਸ ਦੀ ਨਕਲ ਕਰਕੇ, ਅਰਦਾਸ ਬਦਲਕੇ ਇਨਸਾਨਾਂ ਦੀ ਜੈ, ਭਗਵਾਨ ਦੀ ਜੈ ਕਰਨੀ ਤਾਂ ਇਹ ਸਿੱਖ ਧਰਮ ਦੀ ਬੇਅਦਬੀ ਹੈ #LatestNews #PunjabNews #beadvi #sikh #ardas