0:08
ਦਰਸ਼ਨ ਸਾਹਿਬ ਇਹ ਦੱਸੋ ਕਿ ਤੁਸੀਂ ਇੰਡੀਅਨ
0:11
ਕੈਮਿਊਨਿਸਟ ਪਾਰਟੀ ਦੇ ਪਾਰਟ ਟਾਈਮ ਕਹਿ ਲਓ ਫੁੱਲ
0:16
ਟਾਈਮ ਕਹਿ ਲਓ ਉਹਦੇ ਨਾਲ ਐਫੀਲਏਟ ਹੋ ਤੁਸੀਂ ਤੇ
0:20
ਟਾਈਮ ਕੈਮਿਊਨਿਸਟ ਪਾਰਟੀ ਸ਼ਾਇਦ ਦੋ ਧੜਿਆਂ ਚ ਸੀ
0:24
ਇੱਕ ਕੋ ਨੈਕਸਲਾਈਟ ਮੂਵਮੈਂਟ ਦੇ ਹਵਾਲੇ ਨਾਲ ਕੋਈ
0:27
ਆਪਣਾ ਨਾਂ ਲੈਂਦੇ ਸਨ ਕਿ ਅਸੀਂ ਨੈਕਸ ਲਾਈਟ ਹਾਂ
0:30
ਦੂਜੇ ਕੈਮਨਿਸਟ ਕਹਿੰਦੇ ਸਨ ਕੋਈ ਇੱਕ ਹੋਰ ਧੜਾ
0:32
ਵੀ ਆਇਆ ਸੀ ਦੋ ਤਿੰਨ ਧੜੇ ਸਨ ਲੇਕਿਨ ਪਾਸ਼
0:35
ਜਿਹੜਾ ਕਿ ਤੁਹਾਡੀ ਜਿੰਦਗੀ ਉਨਾਂ ਦਾ ਬੜਾ ਅਸਰ
0:37
ਰਿਹਾ ਤੁਹਾਡੇ ਸਾਥੀਆਂ ਚ ਰਹੇ ਤੁਹਾਡੇ ਵਡਕਿਆਂ ਚ
0:41
ਤੁਹਾਨੂੰ ਤੁਹਾਡੀ ਸ਼ਾਇਰੀ ਦੇ ਹਵਾਲੇ ਨਾਲ ਉਹਦੇ
0:45
ਤੇ ਬੜਾ ਪ੍ਰਭਾਵ ਹ ਥੋੜਾ ਜਿਹਾ ਆਪਣੇ ਪਾਸ਼ ਦੇ
0:48
ਹਵਾਲੇ ਨਾਲ ਔਰ ਆਪਣੀਆਂ ਦੂਜੀਆਂ ਜਿਹੜੀ ਅਦਬੀ
0:50
ਸ਼ਖਸੀਅਤ ਸਨ ਤੁਹਾਡੇ ਉਸ ਦੌਰ ਦੀਆਂ ਉਹਨਾਂ ਦੇ
0:55
ਜੀ ਪਾਸ਼ ਸਾਡੇ ਇਲਾਕੇ ਦਾ ਹੀ ਸੀਗਾ ਤੇ ਉਸ ਵਕਤ
1:01
ਮੈਂ ਕਾਲਜ ਪੜ੍ਹਦਾ ਸੀ ਜਦੋਂ ਮੈਂ ਉਹਨੂੰ ਦੇਖਿਆ
1:09
ਪੁਲਿਸ ਨੇ ਉਹਨੂੰ ਕਿਸੇ ਕੇਸ ਵਿੱਚ ਫਸਾ ਲਿਆ
1:12
ਸੀਗਾ ਤੇ ਮੇਰੀ ਪਹਿਲੀ ਮੁਲਾਕਾਤ ਉਹਦੇ ਨਾਲ ਉਦੋਂ
1:16
ਹੋਈ ਜਦੋਂ ਜੰਜੀਰ ਉਹਦੇ ਜੰਜੀਰ ਲੱਗੀ ਹੋਈ ਸੀਗੀ
1:19
ਹੱਥ ਘੜੀ ਲੱਗੀ ਹੋਈ ਸੀ ਹੱਥ ਘੜੀ ਲੱਗੀ ਹੋਈ
1:21
ਸੀਗੀ ਤੇ ਉਹ ਉਹਨੂੰ ਕਚਹਿਰੀ ਲਿਜਾਇਆ ਜਾ ਰਿਹਾ
1:24
ਸੀ ਤੇ ਪੁਲਿਸ ਨੇ ਉਹਨੂੰ ਫੜਿਆ ਹੋਇਆ ਸੀ ਮਗਰ
1:28
ਮਗਰ ਉਹਦੀ ਪਰਿਵਾਰ ਜ ਜਾ ਰਿਹਾ ਸੀ ਤੇ ਉਦੋਂ
1:32
ਮੈਨੂੰ ਕੁਝ ਲੋਕ ਤਮਾਸ਼ਤੀ ਜੋ ਸੜਕ ਤੇ ਖੜੇ ਸੀ
1:37
ਉਹਨਾਂ ਚ ਮੈਂ ਵੀ ਖੜਾ ਸੀ ਵੇਖ ਰਿਹਾ ਸੀ ਉਹਨਾਂ
1:40
ਚੋ ਕਹਿ ਰਿਹਾ ਸੀ ਪਾਸ ਹਨਾ ਨਕਸਲਾਈਟ ਆ
1:48
ਇਹ ਬੰਗਾਲ ਚੋਂ ਉਠੀ ਇੱਕ ਕਿਸਾਨ ਬਦਰੋਜ ਸੀਗਾ
1:53
ਇੱਕ ਕਿਸਮ ਦਾ ਉਹ ਨੈਕਸ ਲਾਈਟ ਏਰੀਏ ਨਾਲ ਏਰੀਆ
1:56
ਦਾ ਨਾਂ ਸੀਗਾ ਜਿੱਥੇ ਨਕਲਾਈਟ ਬਣ ਗਿਆ ਹੌਲੀ
2:00
ਹੌਲੀ ਇਹ ਜਿਹੜੀ ਲਹਿਰ ਸੀ ਸਾਰੇ ਸਾਰੇ
2:03
ਹਿੰਦੁਸਤਾਨ ਦੇ ਵਿੱਚ ਭਾਰਤ ਇੰਡੀਆ ਦੇ ਵਿੱਚ ਫੈਲ
2:06
ਗਈ ਤੇ ਪੰਜਾਬ ਦੇ ਵਿੱਚ ਵੀ ਕਾਫੀ ਜਿਹੜੇ ਨੌਜਵਾਨ
2:12
ਸੀ ਇਹਦੇ ਉਹਨਾਂ ਨੇ ਇਹਦਾ ਨੋਟਿਸ ਲਿਆ ਖਾਸ ਤੌਰ
2:17
ਤੇ ਜਿਹੜੇ ਸੰਵੇਦਨਸ਼ੀਲ ਕਿਸਮ ਦੇ ਵਿਅਕਤੀ ਹੁੰਦੇ
2:20
ਤੇ ਇਹਨਾਂ 'ਚ ਕਵੀ ਰਾਈਟਰ ਪਹਿਲਾਂ ਆ ਜਾਂਦੇ ਆ
2:30
ਨਕਸ ਲਾਈਟ ਕਾਫੀ ਮੁੰਡੇ ਤ ਪ੍ਰਭਾਵਤ ਹੋਏ ਇਸ
2:34
ਲਹਿਰ ਅੰਦਰ ਤੇ ਜਿਨਾਂ ਦਾ ਮ ਇਹ ਵੀ ਸੀ
2:40
ਕਿ ਇੰਡੀਆ ਦੇ ਵਿੱਚ ਰੈਵੋਲਸ਼ਨ ਲਿਆਣਾ ਜੀ ਰਸ਼ੀਆ
2:44
ਕਿਸਮ ਦਾ ਚਾਈਨਾ ਕਿਸਮਦਾ ਸਮਾਜਵਾਦ ਵਾਸਤੇ
2:48
ਸਮਾਜਵਾਦ ਲਿਆਉਣ ਲਈ ਅ ਕੀ ਕਰਨਾ ਚਾਹੀਦਾ ਫਿਰ ਉਸ
2:52
ਤਰਾਂ ਦੀਆਂ ਉਹਨਾਂ ਨੇ ਤਤੀਆਂ ਜਿਨੂੰ ਜਝਾਰਵਾਦੀ
2:56
ਕਵਤਾ ਆਖਦੇ ਨੇ ਉਸ ਤਰਾਂ ਦਾ ਟਡ ਸਥਾਪਤ ਹੋ ਗਿਆ
3:01
ਕਿਉਕਿ ਜਿਹੜੀ ਪਹਿਲੀ ਕਵਿਤਾ ਸੀ ਵਧੇਰੇ
3:03
ਰੋਮਾਂਟਿਕਤਾ ਨਾਲ ਜਿਆਦਾ ਸਬੰਧ ਰੱਖਦੀ ਸੀ ਸੋ ਇਕ
3:07
ਸਦਾ ਕਾਵ ਸ਼ਾਸਤਰ ਦੇ ਵਿੱਚ ਇੱਕ ਨਵਾਂ ਮੂਡ ਸੀਗਾ
3:11
ਹਾਂਜੀ ਇੱਕ ਨਵਾਂ ਟਰਨ ਸੀ ਜਿਸ ਤੋਂ ਪ੍ਰਭਾਵਿਤ
3:14
ਹੋਣਾ ਜਿਸ ਤੋਂ ਹਰ ਕਵੀ ਪ੍ਰਭਾਵਿਤ ਹੋਇਆ ਜਾਨੀ
3:17
ਕਿ ਮੈਂ ਵੀ ਖੁਦ ਪ੍ਰਭਾਵਿਤ ਹੋਇਆ ਤੇ ਸ਼ੁਰੂ ਦੇ
3:20
ਵਿੱਚ ਮੈਂਵੀ ਇਸ ਤਰਹਾਂ ਦੀਆਂ ਬਹੁਤ ਸਾਰੀਆਂ
3:24
ਕਿਵਿਤਾਬਾਂ ਲਿਖੀਆਂ ਜਿਨਾਂ ਨੂੰ ਇਨਕਲਾਬੀ ਕਹਿ
3:27
ਦਿਓ ਜਾਂ ਵਿਦਰੋਹੀ ਕਹਿ ਦਿਓ ਹਾਂਜੀ
3:30
ਤੇ ਤੇ ਮੈਂ ਥੋੜਾ ਬਹੁਤਾ ਉਹਦੇ ਵਿੱਚ ਇਨਵੋਲਵ ਵੀ
3:34
ਹੋਇਆ ਮੇਰੀ ਗ੍ਰਿਫਤਾਰੀ ਵੀ ਇੱਕ ਦੋ ਵਾਰੀ ਹੋ ਗਈ
3:38
ਕਿਉਂਕਿ ਮੈਂ ਸਟੂਡੈਂਟਜੂਨੀਅਨ ਦੇ ਵਿੱਚ ਸੀਗਾ ਤੇ
3:42
ਇੱਕ ਉੱਥੇ ਮੋਗਾ ਗੋਲੀ ਕਾਂਡ ਬਹੁਤ ਮਸ਼ਹੂਰ ਹੋਇਆ
3:45
ਸੀ ਕੁਝ ਵਿਦਿਆਰਥੀ ਮਾਰੇ ਗਏ ਸੀ ਦੋ ਤਿੰਨ ਪੁਲਿਸ
3:49
ਵੱਲੋਂ ਉਹਦੇ ਸਬੰਧ ਵਿੱਚ ਵਿਦਿਆਰਥੀ ਸਾਰੇ ਪੰਜਾਬ
3:53
ਚ ਉਦੋਂ ਭੜ ਕੁੱਟੇ ਸੀ ਸੋ
3:57
ਉਸ ਵਿਦਰੋਹ ਨੂੰ ਦਬਾਉਣ ਲਈ ਜਾਂ ਉਸ ਭੜਕਾਟ ਨੂੰ
4:01
ਉਹਨਾਂ ਨੇ ਦਬਾਉਣ ਲਈ ਨਾ ਕੁਝ ਜਿਹੜੀ ਸਟੂਡੈਂਟ
4:04
ਯੂਨੀਅਨ ਦੇ ਮੈਂਬਰ ਸੀ ਉਹਨਾਂ ਨੂੰ ਗ੍ਰਿਫਤਾਰੀਆਂ
4:07
ਸ਼ੁਰੂ ਕਰ ਦਿੱਤੀ ਫਿਰ ਮੈਨੂੰ ਵੀ ਕੀਤਾ ਗਿਆ
4:10
ਝੂਠਾ ਕੇਸ ਵੀ ਉਤੇ ਪਾਇਆ ਗਿਆ ਫਿਰ ਉਹ ਰ ਪੰਜ ਛੇ
4:14
ਮਹੀਨੇ ਦੇ ਵਿੱਚ ਉਦਾਂ ਉਹ ਜਿਹੜੇ ਝੂਠੇ ਕੇਸ ਸੀ
4:17
ਉਹਨਾਂ ਨੇ ਆਪਣੇ ਆਪ ਹੀ ਗੌਰਮੈਂਟ ਨੇ ਵਾਪਸ ਲੈ ਲ
4:23
ਕਰਕੇ ਬਾਅਦ ਵਿੱਚ ਜਿਹੜੀ ਨੈਕਸਲਾਟ ਮੂਮੈਂਟ ਸੀ
4:27
ਨਾ ਇਹ ਕਈ ਹਿਸ ਵੰਡੀ ਗਈ ਕਈ ਤੇ ਇਹ ਵੀ ਕਹਿ ਦਦੇ
4:32
16 ਹਿੱਸਿਆਂ ਚ ਵੰਡੀ ਗਈ ਇਵਨ ਸਾਡੇ ਇਲਾਕੇ ਦੇ
4:35
ਵਿੱਚ ਵੀ ਜਦਦਾ ਸਾਡੇ ਪ੍ਰੋਫੈਸਰ ਹਰਭਜਨ ਸਿੰਘ ਜੀ
4:43
ਸੀਗਾ ਰੋਲੇ ਬਾਣ ਤੇ ਹਾਲ ਕਿ ਪਾਸ਼ ਨੇ ਉਸ ਸਮੇਂ
4:49
ਆਪਣਾ ਇੱਕ ਆਡਰ ਮੈਗਜ਼ੀਨ ਕੱਢਣਾ ਸ਼ੁਰੂ ਕਰਤਾ ਸੀ
4:53
ਸਿਆੜ ਹਾਂ ਸੜ ਚ ਉਹਨੇ ਮੈਨੂੰ ਪੇਸ਼ਕਸ਼ ਵੀ ਕੀਤੀ
4:57
ਵੀ ਤੂੰ ਸਾਡੇ ਨਾਲ ਆਜਾ ਪਰ ਮੈਂ ਨਹੀਂ ਆਇਆ ਸੀ
5:00
ਕਿਉਂਕਿ ਮੈਂ ਉਸ ਇੱਕ ਜਿਹੜਾ ਮਨਾਰ ਮੈਗਜੀਨ ਸੀ
5:03
ਉਚ ਉਹਨੇ ਮੈਨੂੰ ਐਡ ਕਰ ਲਿਆ ਸੀ ਸੋ ਸੋ ਇਸ ਕਰਕੇ
5:08
ਜਿਹੜਾ ਨੈਕਸਲਾ ਮਮਲੇ ਕਈ ਹਿੱਸਿਆਂ ਚ ਵੰਡੀ ਗਈ
5:11
ਸੀ ਇਹ ਟਰੈਜਡੀ ਸੀ ਪਰ ਇਹ ਚ ਕ ਦੂਜੇ ਪਾਸੇ ਇ
5:15
ਕਮਨਿਸਟ ਪਾਰਟੀ ਸੀਗੀ ਪਰ ਉਹ ਵੀ ਫਿਰ ਦੋ ਹਿਸਿਆਂ
5:18
ਦੇ ਵਿੱਚ ਹੋ ਗਈ ਸੀਗੀ ਹੁਣ ਇਹਦਾ ਨਾਂ ਇਹਨਾਂ ਨੇ
5:20
ਆਪੋ ਆਪਣੇ ਰੱਖ ਲਿਆ ਸੀ ਜੇ ਇੱਕ ਸੀਗੀ ਮਾਰਕਸ
5:24
ਕਮਨਿਸਟ ਪਾਰਟੀ ਦੂਜੀ ਕਲੀ ਕਮਨਿਸਟ ਪਾਰਟੀ ਲੈਖ
5:27
ਲੈਂਦੇ ਸੀਗੇ ਦੂਜੀ ਦੂਜੀ ਆਪਣਾ ਨਾਂ ਜਿਹੜੇ
5:31
ਨੈਕਸਟ ਸਲਾਈਡ ਸੀ ਉਹ ਯੂਜ ਕਰ ਲੈਂਦੇ ਸੀ ਕਮਨਿਸਟ
5:34
ਲੈਨਨ ਪਾਰਟੀ ਹਨਾ ਕੁਈ ਇਦਾਂ ਸੀ ਉਹ ਥੋੜੇ ਜਿਹੇ
5:38
ਨੈਕਸਟਰ ਜਿਆਦਾ ਜ ਜ ਜਿਆਦਾ ਤੱਤੇ ਸੀਗੇ ਜਿਹੜੇ
5:42
ਮਿਡਲ ਵਾਲੇ ਸੀ ਉਹ ਉਹ ਜਿਹੜਾ ਹੁੰਦਾ ਵਾ
5:45
ਵਿਅਕਤੀਗਤ ਟੈਕ ਹੈ ਨਾ ਉਹਦੇ ਵਿੱਚ ਬਲੀਵ ਨਹੀਂ
5:49
ਸੀ ਰੱਖਦੇ ਤੇ ਜਿਹੜਾ ਦੂਜੀ ਕਮਿਊਨਿਸਟ ਪਾਰਟੀ ਆ
5:53
ਉਹ ਤਾਂ ਇਲੈਕਸ਼ਨਾਂ ਚ ਬਲੀਵ ਕਰਦੀ ਸੀ। ਸੋ ਇਸ
5:57
ਕਰਕੇ ਇਦਾਂ ਵੀ ਕਹਿ ਸਕਦੇ ਨੂੰ ਸਿੰਪਲ ਇੱਕ ੱਬੇ
5:59
ਇੱਕ ਸੱਜੇ ਇੱਕ ਸਟਰੀਮ ਵਿਚਕਾਰ ਲਏ ਸੱਜੇ ਖੱਬੇ
6:03
ਤੇੋਂ ਵਿਚਕਾਰ ਲਏ ਐਕਸਟਰੀਮ
6:06
ਐਕਸਟਰੀਮਦਾ ਸਹੀ ਉਹ ਫਿਰ ਉਹਾਂ ਸਾਡਾ ਮੇਰਾ ਇਹ
6:10
ਬਲੀਫ ਸੀਗਾ ਵਿਅਕਤੀਗਤ ਤਸ਼ੱਦਦ ਵਿੱਚ ਨਾ
6:14
ਤੁਹਾਨੂੰ ਕੁਝ ਨਹੀਂ ਸਵਾਰ ਸਕਦਾ ਕਿਉ ਇੱਕ
6:17
ਵਿਅਕਤੀ ਤੇ ਤੁਸੀਂ ਅਟੈਕ ਕਰਦੇ ਹ ਤੁਹਾਡੇ ਮਗਰ
6:19
ਬਥੇਰੀਆਂ ਕਤਾਰਾਂ ਲੱਗੀਆਂ ਹਨ ਜੀ ਭਰਤੀ ਕਰਨ ਨੂੰ
6:23
ਤੁਸੀਂ ਜਿੰਨਾ ਚਿਰ ਪਬਲਿਕ ਨਹੀਂ ਤੁਹਾਡੇ ਨਾਲ
6:27
ਕੁਝ ਨਹੀਂ ਕਰ ਸਕਦੇ ਸੋ ਮੇ
6:30
ਬਲੀਫ ਸੀ ਉਹਾਂ ਦੇ ਵ ਉਹਦੇ ਵ ਮਾਰਕਸ ਕਮਨਸ
6:33
ਪਾਰਟੀ ਦਾ ਵੀ ਬਲੀਫ ਇਹੀ ਸੀ ਪਰ ਜਿਹੜੀ ਸੱਜੀ ਸੀ
6:39
ਕਰ ਸਾਂਝ ਵੀ ਪਾ ਸਕਦੀ ਸੀ ਕਾਂਗਰਸ ਨਾਲ ਹੋਰ
6:42
ਪਾਰਟੀ ਕਿਸੇ ਨਾਲ ਨਾ ਤੇ ਜਿਹੜੀ ਦੂਜੀ ਪਾਰਟੀ
6:45
ਨਹੀਂ ਚਾਹੁੰਦੀ ਸੀ ਗ ਸੋ ਕ ਇਸ ਤਰਾਂ ਦੇ ਨੁਕਤੇ
6:51
ਨੇ ਆਪਣੇ ਆਪ ਨੂੰ ਸੈਪ ਰਖਿਆ ਸ ਮੈਂ ਸਮਝਦਾ ਕਿ