IELTS ਕਰਦੀ 18 ਸਾਲਾ ਲੜਕੀ ਨੇ ਮਾਪਿਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ‘ਚ ਮਾਰੀ ਛਾਲ

506 views Sep 9, 2023

ਵੀਡੀਉ - IELTS ਕਰਦੀ 18 ਸਾਲਾ ਕੁੜੀ ਨੇ ਮਾਪਿਆਂ ਤੋਂ ਪ੍ਰੇਸ਼ਾਨ ਹੋ ਕੇ ਨਹਿਰ ‘ਚ ਮਾਰੀ ਛਾਲ ਫਰੀਦਕੋਟ ‘ਚ 18 ਸਾਲਾ ਵਿਦਿਆਰਥਣ ਨੇ ਨਹਿਰ ‘ਚ ਛਾਲ ਮਾਰ ਦਿੱਤੀ।ਦੱਸ ਦੇਈਏ ਕਿ ਕੁੜੀ ਨੇ ਛਾਲ ਮਾਰਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ। ਵੀਡੀਓ ‘ਚ ਲੜਕੀ ਨੇ ਮਰਨ ਦਾ ਕਾਰਨ ਦੱਸਿਆ।