Video thumbnail for ਡਿਪੋਰਟੇਸ਼ਨ ਰੋਕਣ ਬਾਰੇ ਮਤਾ ਪਾਸ

ਡਿਪੋਰਟੇਸ਼ਨ ਰੋਕਣ ਬਾਰੇ ਮਤਾ ਪਾਸ

Jun 8, 2023
ਕੈਨੇਡੀਅਨ ਇਮੀਗਰੇਸ਼ਨ ਸਟੈਂਡਿੰਗ ਕਮੇਟੀ ਨੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਡਿਪੋਰਟੇਸ਼ਨ ਰੋਕਣ ਬਾਰੇ ਮਤਾ ਪਾਸ ਕਰ ਦਿੱਤਾ ਹੈ। -ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Education News