Video thumbnail for Mahabharat Parsang#sikhism #waheguru #sikh #khalsa #gurbani #sikhi #punjab #waheguruji #singh #j (1)

Mahabharat Parsang#sikhism #waheguru #sikh #khalsa #gurbani #sikhi #punjab #waheguruji #singh #j (1)

Oct 24, 2025
amangrover146 Logo

amangrover146

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻 ਜਿਵੇਂ ਕਿ ਸਾਰੀ ਸਾਧ ਸੰਗਤ ਜਾਣਦੀ ਹੈ ਕਿ ਮਹਾਭਾਰਤ ਜੋ ਕਿ ਇਕ ਬੜੇ ਵਡੇ ਯੁੱਧ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜਿਸਨੂੰ ਹਰਿਕ ਜਣਾ ਹੀਣਤਾ ਦੀ ਭਾਵਨਾ ਨਾਲ ਦੇਖਦਾ ਹੈ ਪਰ ਸੰਗਤ ਜੀ ਹਰੇਕ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਮਹਾਭਾਰਤ ਸਿਰਫ ਇੱਕ ਯੁੱਧ ਨਹੀਂ ਇਸ ਵਿਚ ਬਹੁਤ ਕੁਛ ਸਿੱਖਣ ਯੋਗ ਵੀ ਹੈ , ਇਸ ਵਿਚ ਇਕ ਔਰਤ ਦੀ ਇੱਜ਼ਤ ਕਰਨ ਦਾ ਸਬਤੋਂ ਵਡਾ ਸੰਦੇਸ਼ ਹੈ , ਇਸ ਯੁੱਧ ਦੇ ਵਿਚ ਹੀ ਸ਼੍ਰੀ ਕ੍ਰਿਸ਼ਨ ਜੀ ਨੇ ਪੂਰੀ ਦੁਨੀਆ ਨੂੰ ਪਵਿੱਤਰ ਗੀਤਾ ਦਾ ਉਪਦੇਸ਼ ਦਿੱਤਾ ,ਇਸ ਯੁੱਧ ਦੇ ਵਿਚ ਧਰਮ ਦਾ ਸਾਥ ਦੇਣ ਦਾ ਸੰਦੇਸ਼ ਹੈ , ਇਸ ਯੁੱਧ ਵਿਚ ਹੀ ਦੇਖਿਆ ਜਾ ਸਕਦਾ ਹੈ ਕਿ ਇਕ ਪਰੀਵਾਰ ਨੂੰ ਮਿਲ ਕੇ ਰਹਿਣਾ ਕਿਉਂ ਜਰੂਰੀ ਹੈ , ਇਹਨਾਂ ਸਬ ਤੋ ਇਹ ਨਿਚੋੜ ਨਿਕਲਦਾ ਹੈ ਆਪਾਂ ਨੂੰ ਮਹਾਭਾਰਤ ਤੋ ਯੁੱਧ ਨੂੰ ਛਡ ਕੇ ਹੋਰ ਬੋਹਤ ਕੁਛ ਸਿੱਖਣ ਚਾਹੀਦਾ ਹੈ 🙏🏻
#Arts & Entertainment